Deed Teri Chan Nalon Sohni... Punjabi Shayri.... Heart Touching Shayari

Deed Teri Chan Nalon Sohni,

Koi Tere Wargi Hor Ni honi.

Sahan To vi nede Wasdi,

Kini Sohni Lagge Hasdi.

Nain Tere Jo Moti chamke,

Kanna Nalon Jhumke lamke.

Koka Nak Vich Mare Lishkara,

Zulfan Vich Jag Shup je sara.

Sare Jag to Lagda Nyara,

Roop Tera hai Kinna Pyara...
                                           Mehak ❤

ਦੀਦ ਤੇਰੀ ਚੰਨ ਨਾਲੋਂ ਸੋਹਣੀ,
ਕੋਈ ਤੇਰੇ ਵਰਗੀ ਹੋਰ ਨਹੀਂ ਹੋਣੀ ।
ਸਾਹਾਂ ਤੋਂ ਵੀ ਨੇੜੇ  ਵਸਦੀ,
ਕਿੰਨੀ ਸੋਹਨੀ ਲੱਗੇ ਹਸਦੀ |
 ਨੈਣ ਤੇਰੇ ਜੋਂ ਚਮਕੇ ਮੋਤੀ,
ਕੰਨਾ ਨਾਲੋਂ ਝੁਮਕੇ ਲਮਕੇ।
ਕੋਕਾ ਨਕ ਵੀਚ ਮਾਰੇ ਲਿਸ਼ਕਾਰਾ,
ਜੁਲਫਾਂ ਵਿਚ ਜਗ ਸ਼ੁਪ ਜੇ ਸਾਰਾ।
ਸਾਰੇ ਜਗ ਤੋ ਲਗਦਾ ਨਿਆਰਾ,
ਚੇਹਰਾ ਤੇਰਾ ਕਿੰਨਾ ਪਯਾਰਾ ...
                                    ਮੈਹਕ ❤







Post a Comment

0 Comments