Kush Vini Yaad menno tere vaad da.
Yaad teri awe Akhon hanju Dul Jnda aa,
Cheta tera reve baki sab Bhul jnda aa.
Varinder Ajj Vi gulam Tera hai,
Dil te prh Le Naam Tera hai.
Warke Likhiya Mit Jnda,
Dil te likheya Kive Mitayiye.
Han Vich dard Samandar, Na Jana Rasta paar da,
Bas Ek hega a Sahara Teri yaad da...2
Mehak ❤
ਬਸ ਇੱਕ ਹੈਗਾ ਏ ਸਹਾਰਾ ਤੇਰੀ ਯਾਦ ਦਾ,
ਕੁਸ਼ ਵਿਨੀ ਯਾਦ ਮੇਨੋ ਤੇਰੇ ਬਾਦ ਦਾ।
ਯਾਦ ਤੇਰੀ ਆਵੇ ਆਖੋੰ ਹੰਜੂ ਡੂਲ ਜਾਂਦਾ ਹੈ,
ਚੇਤਾ ਤੇਰਾ ਰੇਵੇ ਬਾਕੀ ਸਬ ਭੁਲ ਜਾਂਦਾ ਹੈ ।
ਵਰਿੰਦਰ ਅੱਜ ਵੀ ਗੁਲਾਮ ਤੇਰਾ ਹੈ ।
ਦਿਲ ਤੇ ਪੜ ਲੈ ਨਾਮ ਤੇਰਾ ਹੈ ।
ਬਰਕੇ ਲਿਖੇਯਾ ਮਿਟ ਜਾਂਦਾ ,
ਦਿਲ ਤੇ ਲਿਖੇਯਾ ਕਿਵੇ ਮਿਟਾਇਏ ।
ਹਾਂ ਵਿਚ ਦਰਦ ਸਮੰਦਰ ਨਾ ਜਾਣਾ ਰਸਤਾ ਪਾਰ ਦਾ ,
ਬਸ ਇੱਕ ਹੇਗਾ ਏ ਸਹਾਰਾ ਤੇਰੀ ਯਾਦ ਦਾ...2
ਮੈਹਕ ❤
0 Comments