Ishq hakiki Tere na aa.
Mjaj Utte kyu mrdi duniya,
Hakiqat janke drdi duniya.
Dil de ander Tuiyo bethi,
Unj nal btheri bendi duniya.
Ishq Khumari Bhukh hai aisi,
Teri deed Bina nayiyon dil rajna.
Ishq hakiki tere na aa,
Ishq Majaji nayiyon sajna.
BABBU 💔
ਇਸ਼ਕ਼ ਮਜਾਜੀ ਨਾਯੀਯੋੰ ਸਜਣਾ,
ਇਸ਼ਕ਼ ਹਕੀਕੀ ਤੇਰੇ ਨਾ ਏ |
ਮਜਾਜ ਉੱਤੇ ਕ੍ਯੂਂ ਮਰਦੀ ਦੁਨਿਯਾ,
ਹਕਿਕ਼ਤ ਜਾਣ ਕੇ ਡਰਦੀ ਦੁਨਿਯਾ |
ਦਿਲ ਦੇ ਅੰਦਰ ਤੁਹਿਯੋ ਬੈਠੀ ,
ਉਂਜ ਨਾਲ ਬਥੇਰੀ ਬੇੰਦੀ ਦੁਨਿਯਾ |
ਇਸ਼ਕ਼ ਖੁਮਾਰੀ ਭੁਖ ਹੈ ਐਸੀ,
ਤੇਰੀ ਦੀਦ ਬਿਨਾ ਨਾਯੀਯੋੰ ਦਿਲ ਰਜਨਾ |
ਇਸ਼ਕ਼ ਹਕੀਕੀ ਤੇਰੇ ਨਾ ਏ,
ਇਸ਼ਕ਼ ਮਜਾਜੀ ਨਾਯੀਯੋੰ ਸਜਣਾ |
0 Comments