Lama akh teri yaad aa jave.
Supne vich vi teno hi takda,
Na hor kise da khyal hn rakhda.
kini sohni hundi c tere ser di chunni,
tere vin hai jindagi sunni.
kdon milange takda renda,
teri rahan wal akh add ke benda.
tuvi jane is dil no tu kinna bhave,
sachi tere vin nind na ave....2
BABBU 💔
ਨੀਂਦ ਅਖਾਂ ਚੋੰ ਉਡ ਉਡ ਜਾਵੇ,
ਲਾਮਾ ਅਖ ਤੇਰੀ ਯਾਦ ਆ ਜਾਵੇ|
ਸੁਪਨੇ ਵਿਚ ਵੀ ਤੇਨੋ ਹੀ ਤਕਦਾ,
ਨਾ ਹੋਰ ਕਿਸੇ ਦਾ ਖ੍ਯਾਲ ਹਾਂ ਰਖਦਾ |
ਕਿਨੀ ਸੋਹਨੀ ਹੁੰਦੀ ਕ ਤੇਰੇ ਸਿਰ ਦੀ ਚੁੰਨੀ ,
ਤੇਰੇ ਵਿਨ ਹੈ ਜਿੰਦਗੀ ਸੁਨ੍ਨ੍ਨੀ |
ਕਦੋਂ ਮਿਲਾਂਗੇ ਤਕਦਾ ਰੇੰਦਾ,
ਤੇਰੀ ਰਾਹਾਂ ਵਾਲ ਅਖ ਅੱਡ੍ ਕੇ ਬੇੰਦਾ |
ਤੁਵੀ ਜਾਣੇ ਇਸ ਦਿਲ ਨੋਂ ਤੂ ਕਿੰਨਾ à¨ਾਵੇ,
ਸਚੀ ਤੇਰੇ ਵਿਨ ਨੀਂਦ ਨਾ ਆਵੇ......2
ਬੱਬੂ 💔
0 Comments