Katon Sajjan sahd jnde ne rahan de vich kleyan,
Kina chir hogya sajna de nal nal chleyan.
Gal baat Koi ni krde hun ginke tare so jnde hn,
Hor nyi kush awe chete yaad kr sajjna no ro lende hn.
Jeyon Phul gulab sukan ton vad vi khushbu deve,
Teyon hi sajjan shad javan to baad vi nede dil de reve.
Tu ki jane kinna ehe rvandi duniya babbu Jhaleya,
Sajjan Katon sahd jnde ne rahan de vich kleyan,
MEHAK ❤
ਕਾਤੋਂ ਸੱਜਣ ਸ਼ਾਦ ਜੰਦੇ ਨੇ ਰਾਹਾਂ ਦੇ ਵਿਚ ਕਾਲੇਯਾਂ,
ਕਿੰਨਾ ਚਿਰ ਹੋਗਾ ਸੱਜਣਾ ਦੇ ਨਾਲ ਨਾਲ ਚਲੇਯਾਂ ।
ਗਲ ਬਾਤ ਕੋਈ ਨੀ ਕਰਦੇ ਗਿਣਕੇ ਤਾਰੇ ਸੋ ਜਾਂਦੇ ਹਾਂ,
ਹੋਰ ਨਹੀਂ ਕੁਸ਼ ਆਵੇ ਚੇਤੇ ਯਾਦ ਕਰ ਸਜਣਾ ਨੋ ਰੋ ਲੇਂਦੇ ਹਾਂ।
ਜਿਓਂ ਫੁੱਲ ਗੁਲਾਬ ਟੁਟਣ ਤੋਂ ਬਾਅਦ ਵੀ ਖੁਸ਼ਬੂ ਦੇਵੇ ,
ਤਯੋੰ ਹੀ ਸੱਜਣ ਸ਼ਡ ਜਾਵਣ ਤੋਂ ਵਾਦ ਵੀ ਨੇੜੇ ਦਿਲ ਦੇ ਰੇਵੇ ।
ਤੂੰ ਕੀ ਜਾਣੇ ਕਿੰਨਾ ਏਹੇ ਰਵੋੰਦੀ ਦੁਨਿਯਾ ਬੱਬੂ ਝਲੇਯਾ,
ਕਾਤੋਂ ਸੱਜਣ ਸ਼ਾਦ ਜੰਦੇ ਨੇ ਰਾਹਾਂ ਦੇ ਵਿਚ ਕਾਲੇਯਾਂ ।
ਮੈਹਕ ❤
0 Comments