Tarsiyan Akhan dekhan lyi teno,
Kina Chir Hogya dekheya nyi teno.
Kdon Milengi na mein jana,
Bss hun teno dekhna chama.
Akh takdi hai rah wal tere,
kdon payengi ghr wal fere.
Awe na psand koi hor mano,
Tarsiyan Akhan Dekhan Lyi teno...
Mehak ❤
ਤਰਸੀਆਂ ਅਖਾਂ ਦੇਖਨ ਲਈ ਤੇਨੋੰ ,
ਕੀਨਾ ਚਿਰ ਹੋਗਯਾ ਦੇਖੇਯਾ ਨੀ ਤੇਨੋੰ |
ਕਦੋਂ ਮਿਲੇੰਗੀ ਨਾਂ ਮੇਂ ਜਾਣਾ,
ਬਸ ਹੁਣ ਤੇਨੋ ਦੇਖਣਾ ਚਾਮਾ |
ਅੱਖ ਤਕਦੀ ਹੈ ਰਾਹ ਵਾਲ ਤੇਰੇ ,
ਕਦੋਂ ਪਾਏਂਗੀ ਘਰ ਵਾਲ ਫੇਰੇ |
ਆਵੇ ਨਾਂ ਪਸੰਦ ਕੋਈ ਹੋਰ ਮੇਨੋੰ,
ਤਰਸੀਆਂ ਅਖਾਂ ਦੇਖਨ ਲਈ ਤੇਨੋੰ...
ਮੈਹਕ❤
0 Comments