Tu ki Jane Tere vin din kive ne langde.... Punjabi Shayri.... Heart Touching Shayari

Tu ki Jane Tere vin din kive ne langde..
Rab to har pal teri khair hn mangde..
Aa jave vich supne de tu,
Shaa Jave dil mere te tu.
Rahan De vich pende tere bhulekhe ne,
Baki sab bhulde jnde bss tere hi chete ne.
Akhri deed teri ajj vi chete hai, 
Bhulgeya hona oh tere bhulekhe aa.
Ajj Vi rab to har pal tera sath hn mangde,
Tu ki Jane Tere vin din kive ne langde..2
                                                        Mehak 


ਤੂੰ ਕੀ ਜਾਣੇ ਤੇਰੇ ਬਿਨ ਦਿਨ ਕਿਵੇਂ ਨੇ ਲੰਗਦੇ ,
ਰਬ ਤੋ ਹਰਿ ਪਾਲ ਤੇਰੀ ਖੈਰ ਹਾਂ ਮੰਗਦੇ ।
ਆ ਜਾਵੇ ਵਿਚ ਸੁਪਨਾ ਦੇ ਤੂੰ ,
ਸ਼ਾ ਜਾਵੇ ਦਿਲ ਮੇਰੇ ਤੇ ਤੂੰ ।
ਰਾਹਾਂ ਦੇ ਵਿਚ ਪੇਂਦੇ ਤੇਰੇ ਭੁਲੇਖੇ ਨੇ ,
ਬਾਕੀ ਸਬ ਭੁਲਦੇ ਜਾਂਦੇ ਬਸ ਤੇਰੇ ਹੀ ਚੇਤੇ ਨੇ ।
ਆਖਰੀ ਦੀਦ ਤੇਰੀ ਅੱਜ ਵੀ ਚੇਤੇ ਹੈ,
"ਭੁਲਗੇਯਾ ਹੋਣਾ ਓਹ" ਤੇਰੇ ਭੁਲੇਖੇ ਨੇ ।
ਅਜ ਵੀ ਰਬ ਤੋ ਹਰ ਪਲ ਤੇਰਾ ਸਾਥ ਹਾਂ ਮੰਗਦੇ,
ਤੂੰ ਕੀ ਜਾਣੇ ਤੇਰੇ ਬਿਨ ਦਿਨ ਕਿਵੇ ਨੇ ਲੰਗਦੇ ..2 
                                                    ਮੈਹਕ ❤






Post a Comment

0 Comments